Parneet11 reviews1 followerFollowFollowJune 20, 2025ਤਜੱਮਲ ਕਲੀਮ ਦੇ ਸ਼ਿਅਰ ਸੋਸ਼ਲ ਮੀਡਿਆ ਉੱਤੇ ਸੁਣੇ ਸੀ, ਕਲੀਮ ਦੇ ਜਾਣ ਤੋਂ ਬਾਅਦ ਕਿਤਾਬ ਮੰਗਵਾਕੇ ਇੱਕੋ ਵਾਰੀ ਵਿੱਚ ਸਾਰੀ ਪੜ੍ਹਕੇ ਹੀ ਉੱਠੀ। ਪੰਜਾਬੀ ਭਾਸ਼ਾ ਵਿੱਚ ਸ਼ਾਇਰੀ ਦੀ ਮੇਰੀ ਇਹ ਪਹਿਲੀ ਕਿਤਾਬ ਸੀ...ਸੱਚੀ ਦੱਸਾਂ ਤਾਂ ਤਜੱਮਲ ਕਲੀਮ ਦਿਲਾਂ ਦੀ ਜੁਬਾਨ ਵਿੱਚ ਸ਼ਾਇਰੀ ਬੋਲਦਾ ਹੈ। ਇਸ ਕਿਤਾਬ ਦੇ ਸ਼ਿਅਰ ਦੇਖਣ ਨੂੰ ਭਾਵੇਂ ਛੋਟੇ ਲੱਗਦੇ ਹਨ ਪਰ ਦਿਲ ਤੇ ਭਾਰੀ ਗੜ੍ਹਿਆਂ ਵਾਂਗ ਡਿੱਗਦੇ ਹਨ।poetry punjabi
Damanpreet9 reviewsFollowFollowMay 29, 2025ਮਰਨ ਤੋਂ ਡਰਦੇ ਓ ਬਾਦਸ਼ਾਹੋ!ਕਮਾਲ ਕਰਦੇ ਓ ਬਾਦਸ਼ਾਹੋ!ਕਿਸੇ ਨੂੰ ਮਾਰਨ ਦਾ ਸੋਚਦੇ ਓ,ਕਿਸੇ ’ਤੇ ਮਰਦੇ ਓ ਬਾਦਸ਼ਾਹੋ!A must-read for anyone interested in punjabi shayari...5/5