Jump to ratings and reviews
Rate this book

ਪਵਿੱਤਰ ਪਾਪੀ - Pavitra Paapi

Rate this book
ਪੰਨਾ ਲਾਲ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧ ਰੱਖਦਾ ਹੈ ਤੇ ਉਹ ਇੱਕ ਘੜੀਆਂ ਦੀ ਦੁਕਾਨ ਵਿੱਚ ਘੜੀਸਾਜ਼ ਦਾ ਕੰਮ ਕਰਦਾ ਹੈ। ਘੱਟ ਆਮਦਨ ਵਿੱਚ ਪਰਿਵਾਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ ਤੇ ਉੱਪਰੋ ਉਸ ਉੱਪਰ ਉਸ ਦੀ ਧੀ ਵੀਨਾ ਦੇ ਵਿਆਹ ਦਾ ਵੀ ਫਿਕਰ ਸੀ। ਇੱਕ ਦਿਨ ਦੁਕਾਨ ਉੱਪਰ ਗਇਆ ਉਸ ਨੂੰ ਪਤਾ ਲੱਗਦਾ ਹੈ ਕਿ ਮਾਲਕ ਨੇ ਉਸਨੂੰ ਕੱਢ ਕੋਈ ਹੋਰ ਘੜੀਸਾਜ਼ ਰੱਖ ਲਿਆ ਹੈ। ਪੰਨਾ ਲਾਲ ਇਸ ਉੱਪਰ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਉਹ ਨਵੇਂ ਘੜੀਸਾਜ਼ ਕੇਦਾਰ ਨੂੰ ਇੱਕ ਖਤ ਫੜਾ ਲਾਪਤਾ ਹੋ ਜਾਂਦਾ ਹੈ। ਖਤ ਵਿੱਚ ਉਹ ਕੇਦਾਰ ਨੂੰ ਪਾਪੀ ਦੱਸਦਾ ਹੋਇਆ ਉਸਨੂੰ ਪੰਨਾ ਲਾਲ ਦੇ ਪਰਿਵਾਰ ਦੇ ਆਉਣ ਵਾਲੇ ਮਾੜੇ ਭਵਿੱਖ ਦਾ ਦੋਸ਼ੀ ਦੱਸਦਾ ਹੋਇਆ ਉਸਨੂੰ ਦੁਰਕਾਰਦਾ ਹੈ। ਕੇਦਾਰ ਉਸ ਬੋਝ ਨੂੰ ਭਾਰਾ ਮੰਨਦੇ ਹੋਏ ਸਾਰੀ ਉਮਰ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਹੈ। ਇਸੇ ਦੌਰਾਨ ਉਸਨੂੰ ਵੀਨਾ ਨਾਲ ਪਿਆਰ ਵੀ ਹੋ ਜਾਂਦਾ ਹੈ ਪਰ ਆਪਣੇ ਪਾਪ ਦੇ ਚੱਲਦੇ ਉਹ ਪਿਆਰ ਨੂੰ ਸਿਰੇ ਨਹੀਂ ਚੜਾ ਪਾਉਂਦਾ। ਪਾਪੀ ਕੇਦਾਰ ਆਪਣੀ ਸਾਰੀ ਉਮਰ ਦੀ ਮਿਹਨਤ ਨਾਲ ਆਪਨੇ ਆਪ ਨੂੰ ਪਵਿੱਤਰ ਸਾਬਤ ਕਰ ਦਿੰਦਾ ਹੈ।

167 pages, Paperback

37 people are currently reading
220 people want to read

About the author

ਨਾਨਕ ਸਿੰਘ

1 book6 followers

Ratings & Reviews

What do you think?
Rate this book

Friends & Following

Create a free account to discover what your friends think of this book!

Community Reviews

5 stars
27 (57%)
4 stars
9 (19%)
3 stars
4 (8%)
2 stars
2 (4%)
1 star
5 (10%)
Displaying 1 of 1 review
Displaying 1 of 1 review

Can't find what you're looking for?

Get help and learn more about the design.