Mandeepkhanpuri Quotes

Quotes tagged as "mandeepkhanpuri" Showing 1-30 of 42
“ਉਸ ਨੇ ਇੱਕ ਨਾ ਇੱਕ ਦਿਨ ਮੰਜਿਲ ਮਿਲ ਹੀ ਜਾਂਦੀ ਹੈ ਜਿਹੜਾ ਰਾਹਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ”
Mandeep khanpuri

“ਉਸ ਨੂੰ ਇੱਕ ਨਾ ਇੱਕ ਦਿਨ ਮੰਜਿਲ ਲੱਭ ਹੀ ਜਾਂਦੀ ਹੈ ਜਿਹੜਾ ਰਾਹਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ”
Mandeep khanpuri

“ਜਿਨ੍ਹਾਂ ਹੀ ਇਨਸਾਨ ਗੁੱਸੇ ਵਿੱਚ ਕਿਸੇ ਨੂੰ ਬੋਲਦਾ ਹੈ ਉਨ੍ਹਾਂ ਹੀ ਗੁੱਸਾ ਚਲੇ ਜਾਣ ਤੇ ਪਛਤਾਉਂਦਾ ਹੈ”
Mandeep khanpuri

“ਮੈਂ ਸਰਕਾਰ ਦੀ ਸਚਾਈ ਨਹੀਂ ਲਿਖ ਸਕਦਾ ਕਿਉਂਕਿ ਮੈਂ ਜੇਲ੍ਹ ਜਾਣ ਤੋਂ ਡਰਦਾ ਹਾਂ ਇੱਥੇ ਸੱਚ ਬੋਲਣ ਵਾਲੇ ਨੂੰ ਫੁੱਲ ਨਹੀਂ ਹੱਥ ਕੜੀਆਂ ਮਿਲਦੀਆਂ ਨੇ”
Mandeep khanpuri

“ਚੋਰ ਡਾਕੂ ਘਰਾਂ ਨੂੰ ਲੁੱਟਦੇ ਨੇ ਦੇਸ਼ ਨੂੰ ਲੁੱਟ ਕੇ ਤਾਂ ਸਰਕਾਰਾਂ ਖਾਂਦੀਆਂ ਨੇ”
Mandeep khanpuri

“ਕਿਸੇ ਭੁੱਖੇ ਨੂੰ ਰੋਟੀ ਖਵਾਉਣਾ
ਪਰਮਾਤਮਾ ਨੂੰ ਲੱਖ ਵਾਰ ਨਮਸਕਾਰ ਕਰਨ ਦੇ ਬਰਾਬਰ ਹੁੰਦਾ ਹੈ”
Mandeep khanpuri

“ਜਿਹੜਾ ਦੂਜਿਆਂ ਦਾ ਸੋਚਦਾ ਏ
ਉਸ ਤੋਂ ਵਧੀਆ ਕੋਈ ਇਨਸਾਨ ਨਹੀਂ ਹੋ ਸਕਦਾ”
Mandeep khanpuri

“ਦੂਜਿਆਂ ਨੂੰ ਦੋਸ਼ੀ ਨਾ ਠਹਿਰਾਓ
ਜੇ ਤੁਸੀਂ ਸਫਲ ਨਹੀਂ ਹੋ ਸਕੇ
ਯਕੀਨਨ ਤੁਸੀਂ ਮਿਹਨਤ ਘੱਟ ਕੀਤੀ ਹੈ”
Mandeep khanpuri

“ਹੱਸਣਾ ਸਿੱਖੋ ਰੋਣਾ ਤਾਂ ਜੰਮਦਿਆਂ ਨੂੰ ਹੀ ਆ ਗਿਆ ਸੀ”
Mandeep khanpuri

“ਸਮੁੰਦਰ ਵਿਚ ਛਾਲ ਮਾਰਨ ਨਾਲ ਦੋ ਗੱਲਾਂ ਵਾਪਰਦੀਆਂ ਨੇ
ਜਾਂ ਤਾਂ ਤੁਸੀਂ ਡੁੱਬ ਜਾਨੇ ਓ ਜਾਂ ਫਿਰ ਤੈਰਨਾ ਆ ਜਾਂਦਾ ਹੈ”
Mandeep khanpuri

“ਜੋ ਦੂਜਿਆ ਦਾ ਮਾੜਾ ਕਰਦੇ ਨੇ ਉਨ੍ਹਾਂ ਦਾ ਅੰਤ ਦਰਦਨਾਕ ਹੁੰਦਾ ਹੈ”
Mandeep khanpuri

“ਸੱਪ ਕਦੇ ਵੀ ਜਾਣ ਕੇ ਨਹੀਂ ਡੱਸਦਾ ਉਹ ਸਿਰਫ ਉਸ ਵੇਲੇ ਡੰਗ ਮਾਰਦਾ ਹੈ ਜਦੋਂ ਉਹ ਘਬਰਾ ਜਾਂਦਾ ਏ ਇਸੇ ਤਰ੍ਹਾਂ ਸ਼ਰੀਫ ਇਨਸਾਨ ਵੀ ਡਰਿਆ ਹੋਇਆ ਹੀ ਵੱਡੀ ਕਾਰਵਾਈ ਪਾਉਂਦਾ ਹੈ”
Mandeep khanpuri

“ਇਨਸਾਨੀਅਤ ਤੋਂ ਬਿਨਾਂ ਇਨਸਾਨ
ਸਿਰਫ ਇਕ ਮਿੱਟੀ ਦਾ ਖਿਡਾਉਣਾ ਹੁੰਦਾ ਹੈ”
Mandeep khanpuri

“ਜੇ ਤੁਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹੋ ਫਿਰ ਤੁਹਾਡੇ ਤੋਂ ਵੱਧ ਤਾਕਤਵਾਰ ਕੋਈ ਇਨਸਾਨ ਨਹੀਂ ਹੋ ਸਕਦਾ”
Mandeep khanpuri

“ਦੁਨੀਆ ਸੱਪ ਦੀ ਤਰ੍ਹਾਂ ਨਹੀਂ ਦੋਮੂੰਹੀ ਦੀ ਤਰ੍ਹਾਂ ਡੰਗਦੀ ਏ ਇਸ ਕਰਕੇ
ਬਚਾਅ ਵਿਚ ਹੀ ਬਚਾਅ ਹੈ”
Mandeep khanpuri

“ਲਾਲਚ ਬੁਰੀ ਬਲਾ ਹੈ ਪਰ ਆਪਣਾ ਹੱਕ ਛੱਡਨਾ ਬੇਵਕੂਫੀ”
Mandeep khanpuri

“ਦਿਲ ਕਦੇ ਨਹੀ ਟੁੱਟਦਾ ਕਿਉਂਕਿ ਅਸਲ ਵਿੱਚ ਦਿਲ ਸ਼ੀਸ਼ੇ ਦਾ ਬਣਿਆ ਹੀ ਨਹੀਂ ਹੁੰਦਾ”
Mandeep khanpuri

“ਤੁਹਾਨੂੰ ਖੁਦ ਨੂੰ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ
ਲੋਕ ਤਾਂ ਹੌਸਲਾ ਦਿੰਦੇ ਨੀ ਤੋੜਦੇ ਹੁੰਦੇ ਆ”
Mandeep khanpuri, Aftaab

“ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ
ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ ਹਾਥੀ ਸੋਚ ਵੀ ਨਹੀਂ ਸਕਦਾ”
Mandeep khanpuri, Aftaab

“ਨਿੱਕੀਆਂ ਨਿੱਕੀਆਂ ਗੱਲਾਂ ਤੇ ਰਿਸ਼ਤੇ ਤੋੜਨ ਵਾਲੇ ਕਦੇ ਵੀ ਵੱਡੇ ਨਹੀਂ ਹੋ ਸਕਦੇ”
Mandeep khanpuri, Aftaab

“ਜਦੋਂ ਤੁਹਾਡੇ ਤੋਂ ਸਾਰੇ ਦੋਸਤ ਸੱਜਣ ਮਿੱਤਰ ਰਿਸ਼ਤੇਦਾਰ ਮੂੰਹ ਫੇਰ ਜਾਂਦੇ ਨੇ ਫੇਰ ਤੁਹਾਡੀ ਜਿੰਦਗੀ ਵਿੱਚ ਰੱਬ ਦੀ ਐਂਟਰੀ ਹੁੰਦੀ ਹੈ”
Mandeep khanpuri, Aftaab

“ਦੂਜਿਆਂ ਨਾਲ ਬੇਈਮਾਨੀ ਕਰਕੇ
ਬਣਾਈਆ ਘਰ ਦੀਆਂ ਚੀਜ਼ਾਂ
ਮੜ੍ਹੀਆਂ ਦੀਆਂ ਲੱਕੜਾਂ ਵਰਗੀਆਂ ਹੁੰਦੀਆਂ ਹਨ”
Mandeep khanpuri, Aftaab

“ਸੱਚੇ ਇਨਸਾਨ ਨਾਲ ਕੀਤਾ ਧੋਖਾ
ਤੁਹਾਡੀ ਬਰਬਾਦੀ ਦੇ ਸਾਰੇ ਦਰਵਾਜੇ ਖੋਲ੍ਹ ਦਿੰਦਾ ਹੈ”
Mandeep khanpuri, Aftaab

“ਘੱਟ ਬੋਲਣਾ ਚੰਗੀ ਗੱਲ ਆ
ਪਰ ਕਿਤੇ ਗਲਤ ਹੁੰਦਾ ਦੇਖ ਕੇ
ਚੁੱਪ ਰਹਿਣਾ ਮੂਰਖਤਾ ਦੀ ਨਿਸ਼ਾਨੀ ਹੁੰਦਾ ਹੈ”
Mandeep khanpuri

“ਕੁਝ ਅਨਮੋਲ ਗੱਲਾਂ

ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ
ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ
ਹਾਥੀ ਸੋਚ ਵੀ ਨਹੀਂ ਸਕਦਾ।


ਦੂਜਿਆਂ ਨੂੰ ਦੁਖੀ ਕਰ ਕੇ
ਮਾਣੀ ਹੋਈ ਖ਼ੁਸ਼ੀ
ਅੰਤ ਨੂੰ ਦੁੱਖਾਂ ਦਾ ਕਾਰਨ ਬਣਦੀ ਆ।

ਸਭ ਤੋਂ ਮਹਿੰਗੀ ਚੀਜ਼ ਸਾਹ ਹੁੰਦੇ ਨੇ
ਜੇ ਇਹ ਚਲੇ ਜਾਣ ਤਾਂ
ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ।


ਹੱਥ ਪੈਰ ਮਾਰਦੇ ਰਹਿਣਾ ਚਾਹੀਦਾ ਏ
ਕੱਲਾ ਕਿਸਮਤ ਦੇ ਸਹਾਰੇ ਬੈਠ ਕੇ
ਮੰਜ਼ਿਲਾਂ ਨਹੀਂ ਲੱਭਦੀਆ ਹੁੰਦੀਆ।


ਮੰਨਿਆ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ
ਪਰ ਬਹੁਤ ਥਾਂਵਾਂ ਨੇ
ਜਿੱਥੇ ਸਿਰਫ ਕੰਮ ਹੀ ਪੈਸਾ ਆਉਂਦਾ ਏ।

ਸਭ ਕੁਝ ਹਾਰ ਕੇ ਖੁਸ਼ ਰਹਿਣ ਵਾਲਾ ਇਨਸਾਨ
ਜਗਦੇ ਹੋਏ ਦੀਵੇ ਵਰਗਾ ਹੁੰਦਾ ਏ
ਜਿਸ ਤੋਂ ਹਜ਼ਾਰਾਂ ਮੋਮਬੱਤੀਆਂ ਜਗਾਈਆਂ ਜਾ ਸਕਦੀਆਂ ਹਨ।

ਲੇਖਕ- ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ”
Mandeepkhanpuri

“ਮਿਹਨਤ ਕਰਨੀ ਸਿੱਖ ਲਵੋ ਅਸਫਲਤਾਵਾਂ ਤੁਹਾਨੂੰ ਛੂਹ ਵੀ ਨਹੀਂ ਸਕਣਗੀਆਂ”
Mandeep khanpuri, Aftaab

“ਜਿਹੜੇ ਮਿਹਨਤ ਕਰਨ ਨੂੰ ਡਰਦੇ ਨੇ ਸਫਲਤਾਵਾਂ ਉਹਨਾਂ ਤੋਂ ਸ਼ਰਮਾਉਂਦੀਆਂ ਹੀ ਰਹਿ ਜਾਂਦੀਆਂ ਨੇ।”
Mandeep khanpuri

“ਝੂਠੇ ਲੋਕਾਂ ਨਾਲ ਦੋਸਤੀ ਕਰਨਾ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੁੰਦਾ ਹੈ।”
Mandeep khanpuri, Aftaab

“ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਸੱਚ ਸੁਣਨਾ ਤੇ ਸੱਚ ਬਰਦਾਸ਼ਤ ਕਰਨਾ”
Mandeep Khanpuri, Aftaab

“ਅਸਾਨੀ ਨਾਲ ਮਿਲ ਜਾਣ ਵਾਲੀਆਂ ਚੀਜ਼ਾਂ ਦੀ ਕਦਰ ਲੋਕ ਘੱਟ ਕਰਦੇ ਨੇ ਇਸ ਕਰਕੇ ਕੁਦਰਤ ਵੀ ਸਾਨੂੰ ਕੁਝ ਚੀਜ਼ਾਂ ਤਰਸਾਂ ਤਰਸਾਂ ਕੇ ਦਿੰਦੀ ਆ”
Mandeep Khanpuri, Aftaab

« previous 1