Punjabi Quote Quotes

Quotes tagged as "punjabi-quote" Showing 1-5 of 5
“2 March Mental Wellness Day

DON'T SIT BEHIND CLOSED DOORS
YOUR THOUGHTS WILL EAT YOU UP

अजी बुए बारी पीड़ के न बैठो
तुआनु अपनी सोच चबा जेगी (खा)

ਅਜੀ ਬੁਹੇ ਬਾਰੀ ਭੀੜ ਕੇ ਨ ਬੈਠੋ
ਤੁਹਾਨੂੰ ਆਪਣੀ ਸੋਚ ਚਬਾ ਜੇਗੀ


AJI BUHE PHEED KE N BAITHO
TUANU APNI SOCH CHABA JEGI”
Vineet Raj Kapoor

“ਜੇ ਨਹੀਂ ਵੀ ਦੇਣੀ ਕੋਰੀ ਨਾਂਹ ਨਾ ਕਰ ਦਿਆ ਕਰੋ
ਮੰਗਣ ਵਾਲਾ ਪਤਾ ਨਹੀਂ ਤੁਹਾਡੇ ਤੋਂ
ਕਿਵੇਂ ਆਪਣੇ ਮਨ ਤੇ ਪੱਥਰ ਰੱਖ ਕੇ
ਮਜਬੂਰੀ ਦਾ ਮਾਰਾ‌ ਕੋਈ ਚੀਜ਼ ਮੰਗਦਾ ਹੈ,,,,,,,”
Mandeep khanpuri

“ਅਸਲ ਵਿਚ ਬੜੇ ਕਾਮਯਾਬ ਨੇ ਉਹ ਲੋਕ ਜਿਹੜੇ ਮਤਲਬ ਕੱਢ ਕੇ ਟਾਟਾ ਬਾਏ ਬਾਏ ਕਰ ਜਾਂਦੇ ਨੇ”
Mandeep khanpuri

“ਕਿਸੇ ਪਿੱਛੇ ਬਿਲਕੁਲ ਹੀ ਸਸਤੇ ਨਾ ਬਣੋ
ਕਿਉਂਕੀ ਲੋਕ free ਵਿੱਚ ਮਿਲੀਆਂ
ਚੀਜ਼ਾਂ ਦੀ ਕਦਰ ਘੱਟ ਹੀ ਕਰਦੇ ਨੇ”
Mandeep khanpuri

“ਮੇਰੇ ਬਹੁਤ ਘੱਟ ਦੋਸਤ ਨੇ
ਕਿਉਕਿ ਮੈਨੂੰ ਨਾ ਤਾਂ ਨਾਟਕ ਪਸੰਦ ਆ
ਤੇ ਨਾਂ ਨਾਟਕ ਕਰਨ ਵਾਲੇ ਲੋਕ”
Mandeep khanpuri