

“From suffering to suffering, he had gradually arrived at the conviction that life is a war; and that in this war he was the conquered.”
― Les Misérables
― Les Misérables
“ੇ ਤੂੰ ਦੱਸਣਾ ਹੋਵੇ ਕਿ ਮੇਰੇ ਡੈਡੀ ਮੈਨੂੰ ਬਲੂੰਗੜੀ ਕਹਿ ਕੇ ਬੁਲਾਉਂਦੇ ਨੇ, ਤਾਂ ਕਿਵੇਂ ਬੋਲਦੀ ਐਂ?” “ਬਲੂੰਗਰੀ।” ਉਹ ਬੋਲੀ। “ਪਤੈ ਇਹ ਟੈਲੀਫ਼ੂਨ ਆਪਾਂ ਨੇ ਕਿੰਨੇ ਦਾ ਖਰੀਦਿਐ?” ਮੈਂ ਫਿਰ ਪੁੱਛਿਆ। “ਹਾਂ। ਨਰਿਨਵੇਂ ਪੌਂਡ ਨਰਿਨਵੇਂ ਪੈਂਸ ਦਾ।” ਉਹ ਫਿਰ ਉਸੇ ਅੰਦਾਜ਼ ਵਿਚ ਬੋਲੀ। ਮੈਂ ਜ਼ਰਾ ਗੰਭੀਰ ਹੋ ਗਿਆ। ਸੋਚਦਾ ਗਿਆ, ਜੇ ਸਾਡੀ ਬੋਲੀ ਨੂੰ ਇੰਜ ਹੀ ਅੰਗਰੇਜ਼ੀ ਦੀ ਪੁੱਠ ਚੜ੍ਹਦੀ ਗਈ ਤਾਂ ਇਕ ਦਿਨ ਉਹ ਵੀ ਆ ਜਾਵੇਗਾ ਜਦੋਂ ਲਫ਼ਜ਼ ਵਿਗੜ ਕੇ ਬੇਪਛਾਣ ਹੋ ਜਾਣਗੇ ਤੇ ਹਿੱਜੇ, ਯਾਨਿ ਸ਼ਬਦ-ਜੋੜ ਅਜਿਹੇ ਬੇਮਾਅਨੀ ਹੋ ਜਾਣਗੇ ਕਿ ਉਨ੍ਹਾਂ ਵਿਚੋਂ ਭਾਰਤੀ ਰੰਗ ਲੱਭਣਾ ਔਖਾ ਹੋ ਜਾਵੇਗਾ। ਤੁਰਕੀ ਬੋਲੀ ਨਾਲ ਵੀ ਇੰਜ ਹੀ ਹੋਇਆ ਸੀ। ਜਦੋਂ ਰੋਮਨ ਵਿਚ ਲਿਖੀ ਜਾਣ ਲੱਗੀ ਤਾਂ ਉਸ ਵਿਚੋਂ ਤੁਰਕੀ ਦੀ ਥਾਂ ਟਰਕੀ ਦੀ ਬੂ ਆਉਣ ਲੱਗ ਪਈ।”
―
―

“Yes," resumed the Bishop, "you have come from a very sad place. Listen. There will be more joy in heaven over the tear-bathed face of a repentant sinner than over the white robes of a hundred just men. If you emerge from that sad place with thoughts of hatred and of wrath against mankind, you are deserving of pity; if you emerge with thoughts of good-will and of peace, you are more worthy than any one of us.”
― Les Misérables
― Les Misérables
“ਾਡੀਆਂ ਸੋ-ਕਾਲਡ ਹਿੰਦੂ ਫੈਮਿਲੀਆਂ! ਲੋਹੜਾ ਹੀ ਆਇਆ ਹੋਇਐ ਇਨ੍ਹਾਂ ਨੂੰ ਤਾਂ। ਆਪਣੀ ਬੋਲੀ ਨੂੰ ਇੰਨੀ ਨਫਰਤ ਕਰਦੇ ਨੇ ਜਿੰਨੀ ਸਾਊਥ ਇੰਡੀਆ ਵਾਲੇ ਹਿੰਦੀ ਨੂੰ ਨਹੀਂ ਕਰਦੇ ਹੋਣੇ।”
―
―
“A Harvard-trained economist called Subramanian Swamy recently demanded a public bonfire of canonical books by Indian historians — liberal and secular intellectuals who belong to what the R.S.S. chief in 2000 identified as that “class of bastards which tries to implant an alien culture in their land.” Denounced by the numerous Hindu supremacists in social media as “sickular libtards” and sepoys (the common name for Indian soldiers in British armies), these intellectuals apparently are Trojan horses of the West. They must be purged to realize Mr. Modi’s vision in which India, once known as the “golden bird,” will “rise again.”
―
―
Mandeep’s 2024 Year in Books
Take a look at Mandeep’s Year in Books, including some fun facts about their reading.
More friends…
Polls voted on by Mandeep
Lists liked by Mandeep